Beimaan
ਸੱਜਣਾ ਦੀ ਗੱਲ ਸà©à¨£ ਕੇ ਹੈਰਾਨੀ ਹੋਈ ਹੈ,
ਸਾਡੇ ਕੋਲੋਂ ਕਹਿਣ ਇਕ ਨਾਦਾਨੀ ਹੋਈ ਹੈ !
ਇਸ਼ਾਰੇ ਨਾਲ ਸੀ ਦੱਸਿਆ ਜਿਨà©à¨¹à¨¾à¨‚ ਘਰ ਆਪਣਾ
ਲੱà¨à¨£ ਚ ਸਾਨੂੰ ਕੀ ਜਾਣੇ ਪà©à¨°à©‡à¨¶à¨¾à¨¨à©€ ਹੋਈ ਹੈ !
ਵੇਖ ਕੇ ਸਾਨੂੰ ਮੱਠਾ ਮੱਠਾ ਹੱਸਦੀ ਤੇ ਸਰਮੋਂਦੀ
ਸਾਰੇ ਆਖਣ ਉਹ ਯਾਰ ਤੇਰੀ ਦੀਵਾਨੀ ਹੋਈ ਹੈ !
ਲੋਕਾਂ ਦੀਆਂ ਨਜਰਾਂ ਵਿਚ ਰਹੇ ਬਣਕੇ ਉਹ ਮਸਤਾਨਾ
ਕੋਈ ਨਾ ਜਾਣੇ ਗà©à¨¡à©€ ਤਾਂ ਚੜੀ ਅਸਮਾਨੀ ਹੋਈ ਹੈ !
ਹà©à¨£ ਕਿਹੜਾ ਉਹ ਸà©à©±à¨– ਦੀ ਨੀਂਦਰ ਸੌਂਦੇ ਨੇ ਰਾਤਾਂ ਨੂੰ
ਜਿਨà©à¨¹à¨¾à¨‚ ਸਠਨੂੰ ਕਿਹਾ ਦਰਦੀ ਨਾਲ ਲਾ ਹਾਨੀ ਹੋਈ ਹੈ
Tags: