Khas
ਉਲà¨à¨£à¨¾ à¨à¨°à©€ ਜ਼ਿੰਦਗੀ
ਨਹੀਂ ਚਾਹà©à©°à¨¦à¨¾ ਮੈਂ ਅੱਗੇ ਵੱਧਣਾ ..
ਹà©à©±à¨£ ਦਿੱਲ ਥੱਕ ਗà©à¨† ਟà©à©±à©à¨Ÿ ਟੱà©à¨Ÿ ਚੱਲਣਾ ..
ਸਾਂਹਾ ਦੇ ਪੱਲ ਮੇਰੇ ਇੱਥੇ ਹੀ ਰੋਕ ਦਿਓ ..
ਮੋੜ ਦਿਓ ਇੱਕ ਪੱਲ ਖà©à¨¸à¨¼à©€ ਦਾ ਮੋੜ ਦਿਓ ..
ਕੱਚਾ ਢਾਰਾ ਹੈ ਦੌਲਤ ਸ਼ੌਹਰਤ ..
ਮੈਨੂੰ ਨੀ ਚਾਹੀਦੀ ਸਾਲਾਂ ਦੀ ਮੌਹਰਤ ..
ਹਰ ਰੋਜ ਵਾਂਗ ਫੇਰ ਦਿੱਲ ਮੇਰਾ ਤੋੜ ਦਿਓ ..
ਮੋੜ ਦਿਓ ਇੱਕ ਪਲ ਖà©à¨¸à¨¼à©€ ਦਾ ਮੋੜ ਦਿਓ ..
ਨਹੀਂ ਪਤਾ ਸੀ ਮੈਨੂੰ ਫਿਕਰਾਂ ਦੀ ਪਰਿà¨à¨¾à¨¸à¨¼à¨¾à¨‚ ..
ਜ਼ਿੰਦਗੀ ਅਮੀਰਾਂ ਲਈ ਗਰੀਬਾਂ ਲਈ ਤਮਾਸ਼ਾ ..
ਬੱਸ ਕਰੋ ਹੋਰ ਨਾ ਗਰੀਬਾਂ ਨੂੰ ਕੋਹੜ ਦਿਓ ..
ਮੋੜ ਦਿਓ ਇੱਕ ਪਲ ਖà©à¨¸à¨¼à©€ ਦਾ ਮੋੜ ਦਿਓ ..
ਸਵਰਗ ਮੈਂ ਦੇਖ ਲਿਆ ਹà©à©±à¨£ ਨਰਕ ਹੈ à¨à©‹à¨—ਣਾ ..
ਪਰ ਦਾਣਾ ਪਾਣੀ ਜ਼ਿੰਦਗੀ ‘ਚੋਂ ਪੈਣਾ ਠਚà©à©±à¨•ਣਾ ..
ਬੰਨà©à¨¹ ਕੇ ਅੱਖਾਂ ਮੈਨੂੰ ਉà©à¨œà¨¾à©œ ਵੱਲà©à¨¹ ਨੂੰ ਮੋੜ ਦਿਓ ..
ਮੋੜ ਦਿਓ ਇੱਕ ਪਲ ਖà©à¨¸à¨¼à©€ ਦਾ ਮੋੜ ਦਿਓ ..
ਮੋੜ ਦਿਓ ਇੱਕ ਪਲ ਖà©à¨¸à¨¼à©€ ਦਾ ਮੋੜ ਦਿਓ ..
Tags: